Top Best Punjabi Whatsapp and Facebook Status and Messages – Part 7

Best Facebook status 2019

Feel free to use these Status for Facebook, WhatsApp & Other Social Sites

#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ,
ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ,
ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ,
ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,


ਲਹਿੰਦੇ ਵੱਲ ਰੱਖਦੇ ਆ ਪਿੱਠ ਕਰਕ.ੇ …. ਸਦਾ ਚੜਦੇ ਨੰੂ ਹੰੁਦਾ ਏ ਨਿਸ਼ਾਨਾ ਅੱਖ ਦਾ.


☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,,
👌 ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ… 🚩🚩


ਹਉਮੈ ਕਦੇ ਨਾ ਵਿਖਾਵਾ ਹੋ ਕਰੋੜੀ ਭਾਵੇ ਲੱਖੀ
ਤੇਰਾ ਹਰ ਵੇਲੇ ਕਰਾ ਸ਼ੁਕਰਾਨੇ ਜੋਗਾ ਰੱਖੀ
ਤੇਰਾ ਕਰਦਾ ਰਹਾ ਮੈ ਸ਼ੁਕਰਾਨੇ ਜੋਗਾ ਰੱਖੀ
ੴੴੴੴੴੴੴੴੴ


Single ਹੋਣ ਦੇ ਵੀ ਬਹੁਤ 👌ਮਜ਼ੇ ਨੇ..no ਰੋਣਾ😭.. no ਧੋਣਾ😨.. no 👦ਜਾਨੂੰ.. no 👧ਸ਼ੋਨਾ.. no ਮਾਪਿਅਾਂ👳 ਦਾ trust ਖੋਣਾ..ਸਾਰਾ ਟਾੲੀਮ enjoy😊 ਕਰਨਾ ਤੇ ਰਾਤ ਨੂੰ ਟੇਂਸ਼ਨ ਫਰੀ😴 ਸੌਣਾ..


👉ਯਾਰ👬 ਪਹੁੰਚਦੇ ਨੇ ਅੱਧੀ Bell📲 ਸੁਣਕੇ..

ਤਾਹਿਓ ਥਾਪੀਆਂ💪ਜੱਟਾਂ Da ਪੁੱਤ ਫਿਰੇ ਮਾਰਦਾ👊.


ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ,
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ


Tu Gusse Reh Ja Raaji Reh 👉 Sanu Jo Marji Keh 🙏
Sadde Rom Rom Vich Sajjna Ve TeRe Ishq De Derre Ne
Eh Dil Vi TeRa Eh.. Eh Dard Vi TeRe Ne


Tere bina adhoore sb chaa ve addeya satho door na howi
Tenu takk takk chalde ne sah ve addeya satho door na howi


ਪਿਆਰ ਵਿਚ ਮੁਸ਼ਕਿਲ ਤਾ ਆਂਦੀਆਂ ਪਾਰ ਸੱਚਾ ਪਿਆਰ ਕਦੇ ਹਾਰਦਾ ਨੀ


Leave a Reply

Your email address will not be published. Required fields are marked *