Top Best Punjabi Whatsapp and Facebook Status and Messages – Part 32

Best Whatsapp Status 2019

Feel free to use these Status for Facebook, WhatsApp & Other Social Sites

ਲੰਬੇਃ ਟਰੱਕ ਇਹਃ ਦਲੇਰੀਃ ਰੌਡਃ ਤੇਃ ਦਖਾਊਦੇਃ
ਆਂ
ਨੀਲੀਃ ਬ਼ੰਤੀਅਾਂ ਦੇ ਕਿਥੇਃ ਇਹੇ ਃ
ਕਾਬੂ ਆਉਦੇਃ ਆਾਃ


O ਬਹੁਤਾ ਮੂੰਹ ਕਦੇ ਲਾਈਏ ਨਾ ਰੰਨਾਂ ਬਦਕਾਰਾਂ ਨੂੰ
ਭੇਦ ਕਦੇ ਨਾਂ ਦੇਈਏ ਮਿੱਤਰੋ polciye ਯਾਰਾਂ ਨੂੰ ..


ਤੂੰ 👩🏻‍💼 ਫਿਰਦੀ ਏਂ ਮੌਸਮੀ ਅਨੰਦ ਮਾਣਦੀ🌪🌪
.ਹਨੇਰੀ ਨਾਲ ਮਿੱਤਰਾਂ ਦੀ ਤੂੜੀ ਉੱਡ ਗਈ


👆ਕਿਸੇ ਨੂੰ ਨਫਰਤ ਹੈ ਮੇਰੇ ਨਾਲ
ਤੇ ਕੋਈ ਪਿਆਰ ਕਰੀ ਬੈਠਾ ਹੈ
ਕਿਸੇ ਨੂੰ ਯਕੀਨ ਨਹੀ ਹੈ ਮੇਰਾ
ਤੇ ਕੋਈ ਇਤਬਾਰ ਕਰੀ ਬੇਠਾ ਹੈ
ਕਿੰਨੀ ਅਜੀਬ ਹੈ ਇਹ ਦੁਨੀਆਂ ਯਾਰੋ
.. ਕੋਈ ਮਿਲਣਾ ਨਹੀ ਚਹੁੰਦਾ
ਤੇ ਕੋਈ ਮਿਲਣ ਦਾ ਇੰਤਜਾਰ
ਕਰੀ ਬੈਠਾ ਹੈ_


ਤੇਰੇ ਬਿਨਾ ਜ਼ਿੰਦਗੀ ਅਧੂਰੀ ਆ ਸੱਜਣਾ
ਤੂੰ ਮਿਲ ਜਾਵੇ ਤਾ ਜ਼ਿੰਦਗੀ ਪੂਰੀ ਆ ਸੱਜਣਾ
ਤੇਰੇ ਨਾਲ ਹੀ ਜੱਗ ਦੀਆ ਸਾਰੀਆ ਖੁਸ਼ੀਆ ਨੇ
ਬਾਕੀਆ ਨਾਲ ਹੱਸਣਾ ਤਾ ਮਜਬੂਰੀ ਆ ਸੱਜਣਾ


👉 ਮਰਦੇ 😍😲 ਹੋਣਗੇ ਤੇਰੇ 🙅 ਤੇ 1੦੦ 👥👥
👉 ਜੱਟ 😇 1੦੦ 👥👥 ਵਿੱਚੋ ਅਵੱਲਾ 😎😉 ਅਾ
👉 ਸਾਂਭ 🙆 ਕੇ ਰੱਖ ਤੂੰ 🙅 ਅਾਪਣੇ 1੦੦ 👥👥
👉 ਜੱਟ 😇 1੦੦ 👥👥 ਦੇ ਬਰਾਬਰ. 🙏 💪 ਕੱਲਾ ਅਾ


ਉਨਾਂ ਤੋ ਤਾਂ ਬਚ ਜਾਈਏ ਜੋ ਸ਼ਕਲਾਂ ਤੋਂ ਦਿਸਦੇ ਚੋਰ ਨੇ
ਉਨਾ ਤੋ ਕਿਵੇ ਬਚੀਏ ਜੋ ਸ਼ਕਲੋਂ ਹੋਰ ਤੇ ਦਿਲੋ ਕੁਝ ਹੋਰ ਨੇ


Loka 👉👫 bakwas 😏 kde gussa 😡 ❌
,
,
,
Jdo pta hai😊 bakwas😒 kr rhe aw..fer gussa😡 kis❓ da😝


🙏‪ਉਮਰਾਂ ਤੱਕ ਨਹੀ ਭੁਲਦੇ ਦਿਨ ਪੁਰਾਣੇ
ਬਚਪਨ ਦੇ
ਮੁੜਕੇ ਨਹੀਉ ਆਂਉਂਦੇ ਦਿਨ ਮਰਜਾਣੇ
ਬਚਪਨ ਦੇ..


ਵਿੱਛੜ ਕੇ ਯਾਦਾਂ ਰਾਹੀਂ ਹੁਕਮ ਚਲਾਉਂਦੀ ਰਹਿੰਦੀ ਏ..
ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ.. !!


Leave a Reply

Your email address will not be published. Required fields are marked *