Top Best Punjabi Gaint Whatsapp and Facebook Status and Messages – Part 6

Best Facebook status 2019

Feel free to use these Status for Facebook, WhatsApp & Other Social Sites

ਦਿਨ ਢਲਨੇ ਦੇ ਪਿੱਛੇ ਓ ਸਵੇਰ ਤਾਂ ਹੋਣੀ ਏ ..
ਸੂਰਜ ਨੂੰ ਡੱਕ ਲੈਨ ਔਕਾਤ ਕੀ ਰਾਤਾਂ ਦੀ..


ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ , ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ।
ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ, ਪਰ ਮਿਤਰੋ ਭਾਬੀ ਥੋਡੀ ਐਂਡ ਹੀ ਲਿਆਵਾਂਗੇ |
✍️✍️ Jakhar bhaguaala✍️✍️


ਸਾਡੇ #ਰਿਸ਼ਤੇ ਨੂੰ ਨਾ ਕਦੇ ਦਿਲ ਤੋਂ ਜੁਦਾ ਕਰੀਂ,
ਜ਼ਿੰਦਗੀ ਚ ਕਦੇ ਇਹ #ਗੁਨਾਹ ਨਾ ਕਰੀਂ ,
ਕੁਝ ਪਲ ਤਾਂ ਲੰਘ ਜਾਣਗੇ # ਗੱਲ ਕੀਤੇ ਬਿਨਾ,
ਕਿਤੇ #ਜ਼ਿੰਦਗੀ ਨਾ ਲੰਘ ਜਾਏ ਇਹ ਦੁਆ ਕਰੀਂ..


ਇਹ #ਯਾਦਾਂ ਵਿਚ ਤੜਫਦੇ ਨੇ
ਕੁਝ ਦੀਦ ਤੇਰੀ ਨੂੰ #ਤਰਸਦੇ ਨੇ
ਬੇਚੈਨ #ਹੋਇਆ ਸੋਚਾਂ ਵਿਚ
ਕੁਝ #ਤਸਵੀਰ ਤੇਰੀ ਬਣ ਉਕਰਦੇ ਨੇ
ਤੇਰੇ ਮੂਹੋਂ # ਸੁਨਣ ਲਈ
ਕੁਝ #ਕੰਨਾਂ ਵਿਚ ਤਰਸਦੇ ਨੇ
#ਇਹ ਦਰਦ ਤੇਰੀਆਂ ਯਾਦਾਂ ਦੇ
ਹਰ ਵਕਤ #ਅੱਖਾਂ ਵਿਚ ਤੜਫਦੇ ਨੇ..


ਨਾਮ ਚਮਕਾੳਣਾ ਕੰਮ ਕਾਲੇ ਨਾ ਕਰੇ
ਮੁੰਡਾ ਬੱਲੀਏ ਸਟੰਟ ਜਹੇ ਵੀ ਬਾਲੇ ਨਾ ਕਰੇ..


..👍ਡਿੱਗਦਾ ਢਹਿੰਦਾ ਵੀ..ਮੇਰਾ ਦਿਲ❤..
..💁ਕਿੰਨੀਆਂ ਹੀ 🎶ਰੀਝਾਂ ਨੂੰ ਪਾਲ ਰਿਹਾ ਹੈ,
..👏ਕਿਉਂਕਿ ਤਕਦੀਰ ✍ਬਦਲਣੇ ਵਾਲਾ..
..🙏ਵਾਹਿਗੁਰੂ🙏 ਆਪੇ ਸੱਭ ਸੰਭਾਲ ਰਿਹਾ ਹੈ..!


ਲੋਂਹੜੀ ਅਤੇ ਮਾਂਘੀ ਦੀਆਂ ਸਾਰੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਸਾਰਿਆਂ ਦਾ ਹਰ ਇੱਕ ਪਲ ਖੁਸ਼ੀਆ ਭਰਿਆ ਹੋਵੇ


ਗਰਦਨ ਿਸੱਧੀ ਰੱਖਣ ਦਾ ਮੁੱਲ ਤਾਰ ਰਹੇ ਆਂ 👳‍♂️!!
ਬੇ ਸ਼ਰਮਾ 🤷‍♂️ਦਾ ਨੀਵੀ ਪਾ ਕੇ ਸਰ ਜਾਦਾਂ🤫 👈


ਹੱਸਦੇ ਚੇਹਰੇ ਤੋ ਭੁਲੇਖਾ ਨਾ ਖਾ ਜਾਈ
ਅਾਪਾ ਕੋਈ ਬੁਹਤੇ ਚੰਗੇ ਬੰਦੇ ਨੀ..


ਯਾਰ ਰੁੱਸੇ ਤਾ ਰੱਬ ਰੁੱਸੇ..ਯਾਰ ਦੇ ਗੁਨਾਹਾਂ ਦਾ ਹਿਸਾਬ ਨਹੀਂ ਲਗਾਈਦਾ..
ਯਾਰ ਦਾ ਦਿਦਾਰ ਜੇ ਸਾਹਾਂ ਦਾ ਸਹਾਰਾ ਹੋਵੇ..ਛੋਟੀ ਛੋਟੀ ਗੱਲ ਦਾ ਬੁਰਾ ਨੀ ਮਨਾਈਦਾ….


Leave a Reply

Your email address will not be published. Required fields are marked *