Top Best Punjabi Random Whatsapp and Facebook Status and Messages – Part 74

Top Attitude Status

Feel free to use these Status for Facebook, WhatsApp & Other Social Sites

ਨਾਂ ਲਿੱਖ ਸਕਾਂ ਨਾਂ ਬੋਲ ਸਕਾਂ
ਕੀ ਆਖਾਂ ਹੱਸਦੀ ਨੂੰ ਤੈਨੂੰ


ਕਮਲੀ ਸ਼ੁਦੈਣ ਕਦੇ ਝੱਲੀ ਹੋ ਜਾਂਨੀ ਆਂ💞💞 ਤੇਰੇ ਬਿਨਾਂ ਜਮਾਂ ਮੈਂ ਕੱਲ੍ਹੀ ਹੋ ਜਾਂਨੀ ਆਂ


ਤੇਰੀ ਅੱਖੀਆਂ ਚੌ ਪਿਆਰ ਵਾਜਾਂ ਮਾਰਦਾ
ਤੇਰੇ ਹੁਸਨ ਦਾ ਹੋ ਗਿਆ ਮੁਰੀਦ ਮੈ
ਲੱਗ ਸੀਨੇ ਨਾਲ ਸੁਣ ਦੁੱਖ ਯਾਰ ਦਾ
ਤੂੰ ਹੀ ਬਣੇ ਮੇਰੀ ਕਰਦਾ ਉਮੀਦ ਮੈ


ਕਿੱਥੇ ਬੈਠੀ ਕੁੱਟ ਕੁੱਟ ਖਾਵੇ ਚੂਰੀਆ,,,, ਚੂਰ ਚੂਰ ਸਾਨੂੰ ਜੋ ਖਵਾਊ ਫੁੱਲਕੇ


ਕਲੀ ਜੋਟਾ ਖੇਡਦਾ ਏ ਰੱਬ ਸਾਡੇ ਨਾਲ ,,,ਖੋਰੇ ਜੋਟਾ ਈ ਹੋਵੇ……
ਦਿਲ ਵਿਚ ਹੋਵੇ ਓਹਦੇ ਪਿਆਰ ਮੇਰੇ ਲਈ,,,,ਮਾੜਾ ਮੋਟਾ ਈ ਹੋਵੇ..


ਜਿਆਦਾ ਨਹੀਂ ਬਸ ਇੰਨੀ ਕੁ ਮੁਹੱਬਤ ਆ ਤੇਰੇ ਨਾਲ….
ਰਾਤ🌚 ਦਾ ਆਖਰੀ ਖਿਆਲ ਤੇ ਸਵੇਰ☀ ਦੀ ਪਹਿਲੀ ਸੋਚ🤔 ਤੂੰ ਆ..


ਕਿੳੁਂ❓ ਸੱਜਣਾਂ👦🏻 ਤੂੰ👉 ਮੈਨੂੰ👱🏻‍♀ ਪਿਅਾਰਾਂ 😍ਲੱਗਦਾ ਦੱਸ 🤷‍♀ਕੀ ਰਿਸ਼ਤਾ💑 ਤੇਰਾ 👉ਮੇਰਾ 👈

ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘


ਕਿੳੁਂ❓ ਸੱਜਣਾਂ👦🏻 ਤੂੰ👉 ਮੈਨੂੰ👱🏻‍♀ ਪਿਅਾਰਾਂ 😍ਲੱਗਦਾ ਦੱਸ 🤷‍♀ਕੀ ਰਿਸ਼ਤਾ💑 ਤੇਰਾ 👉ਮੇਰਾ 👈

ਜੀ🤔 ਕਰਦਾ ਤੈਨੂੰ 👦🏻ਵੇਖੀ 👀ਜਾਵਾ ਹੲੇ 😘ਦਿਲ ❤ਨੀ ਭਰਦਾ🙄 ਮੇਰਾ 😘


ਤੇਰੇ naal karaiyan ਦਿਲ diyan ਪਾਵਰਾ..

ਯਾਰਾ nu ਬਿਆਨਾ kita ਜ਼ਿੰਦ jaan ਦਾ..


ਜਿਹੜੇ ਤੁਰੇ ਆਉਂਦੇ ਗੋਡੀਆਂ
ਤੋ
ਚੁੱਕਣੇ ਜਿਵੇਂ ਪਾਈ ਦੇ ਗੁਲਾਫ
ਧੁੱਪੇ ਸੁੱਕਣੇ💪💪


Leave a Reply

Your email address will not be published. Required fields are marked *