Top Best Punjabi Random Whatsapp and Facebook Status and Messages – Part 68

Best Facebook status 2019

Feel free to use these Status for Facebook, WhatsApp & Other Social Sites

Mainu Sab Kuch Dita Malak Ne⌚👓👠🎒👘👗🏠🚘 Cheej Di Thorr Nahi☺️☺️

Hun Tu V Mainu Mil Jana💏 Kise di Mainu Lhorr nahi


ਅੱਖਾਂ😢ਰੋਈਆਂ, ਦਿਲ❤ਵੀ ਰੋਇਆ,
ਸੋਚ😟ਮਨਾ ਵੇ, ਇਹ ਕੀ👋ਹੋਇਆ,
ਦੂਰ👀ਵਸੇਂਦੇ ਸੱਜਣਾ👿 ਦੀ ਗੱਲ👅
ਦਿਲ❤ਤੇ ਨਹੀਂ ਲਾਈ ਦੀ👍
ਪੰਛੀਆਂ🐦ਤੇ ਪਰਦੇਸੀਆਂ🙌ਨਾਲ,
ਕਦੇ ਸਾਂਝ👫ਨਹੀ ਪਾਈ ਦੀ💑


ਅਣਖ਼ਾ ਮਿਲਿਆ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ 😎😉
..
ਵੇ ਜੇ ਤੂੰ ਕਰਦਾ Crack ਦਿਲਾਂ ਨੂੰ
..ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ


ਏਨੀਂ #ਸੋਹਣੀ ਤੇ #ਸੁੱਨਖੀ ਤੇਰੀ #ਨਾਰ ਆ
ਵੇ #ਭਾਗਾਂ ਵਾਲਾ ਤੂੰ ਮੁੰਡਿਆਂ


#ਅਸੂਲ #change ਕਰੀਦੇ ਨਈਂ #ਬੰਦਾ ਦੇਖ ਕੇ
#ਗੱਡੀਆਂ ਨੂੰ ਦੇਖ ਕੇ ਨਈਂ #ਯਾਰੀ ਲਾਈ ਦੀ


ਕਹਿੰਦੀ
Mai ਵੀ ਸੋਚਿਆ ਸੀ ਤੇਰੇ laYi ਕਰਵਾ ਚੌਥ ਰੱਖ ਲਵਾ
ਫੇਰ yaD ਆ ਗਿਆ apNi ਤਾਂ ਲੜਾਈ ਹੋਈ


ਮੈ ਮੰਮੀ ਨੂੰ ਕਿਹਾ ਕੇ……
ਮੰਮੀ ਇਹ ਕੁੜੀਆਂ ਇਹਨੇ ਵਰਤ ਕਿਉਂ ਰੱਖਦੀਆਂ ਨੇ..???
.
ਅੱਗੋ ਮੰਮੀ ਕਹਿੰਦੀ ਪੁੱਤ…
.
.
.

ਤੇਰੇ ਵਰਗਾ ਸਾਊ ਜਿਹਾ ਮੁੰਡਾ ਇਹਨਾ ਸੋਖਾ ਨੀ
ਮਿਲ ਜਾਣਾ ਕਿਸੇ ਨੂੰ… :😝😝😝😝😝😝


ਪਤਿਆਂ 🍃 ਨੇ ਕਦੋਂ ਰੋਕੇ ਆ ਬਰੋਲੇ ♨ ਹਨੇਰੀ ਦੇ ।। ਰੱਖ 🐺ਲੂਮਬੜਾ ਨਾਲ ਯਰਾਨੇ Mithya 🦁 ਸ਼ੇਰ ਨੀ ਘੇਰੀ ਦੇ।।


ਹਰ ਇੱਕ👭 ਵੱਲ ਨਹੀਓਂ❌ TERA YAAR ਤੱਕਦਾ👀
ਤਾਹੀਓਂ ਚੜਦੀ👆ਕਲਾ ਵਿੱਚ ਰੱਬ👈 ਰੱਖਦਾ🙏


ਰੱਖ ਕੇ ਵਰਤ ਨਹੀ ਸਰਦਾਰ ਮਿਲਦੇ..
ਗੁਰੂ ਘਰ ਜਾੲਿਅਾ ਕਰ ਸੁਬਾ ਸ਼ਾਮ ਨੀ ..


Leave a Reply

Your email address will not be published. Required fields are marked *