Top Best Punjabi Random Whatsapp and Facebook Status and Messages – Part 435

Best Facebook status 2019

Feel free to use these Status for Facebook, WhatsApp & Other Social Sites

ਕਰਕੇ ਅੜਬ ਮੁੰਡੇ ਨਾਲ ‪#‎
‬,ਪੈਰ ਪਿੱਛੇ ਕਿਦਾਂ ਧਰ ਜਾਏਂਗੀ,
ਨਖਰੇ ਤਾਂ ‪#‎ ਨੇ #ਕਿਸਮਤ ਨੂੰ ਨਹੀਂ ਕਰਨ ਦਿੱਤੇ,
ਕਮਲੀਏ ! ਤੂੰ ਕਿਦਾਂ ਕਰ ਜਾਏਂਗੀ !!.


ਦਿਨ ਤਾੰ ਸਭ ਦੇ ਆਉੰਦੇ ਨੇ,,
ਖੇਡਾੰ ਸਭ ਕਰਤਾਰ ਦੀਆੰ ।।
ਕਦੇ ਬੰਦਾ ਲੱਕੜਾੰ ਸਾੜਦਾ ਏ,,
ਕਦੇ ਲੱਕੜਾੰ ਬੰਦੇ ਨੂੰ ਸਾੜਦੀਆੰ ।।


ਸਾਨੂੰ ਲੋੜ੍ਹ ਤੇਰੀ ਕਿੰਨੀ ਅਸੀ ਦਸਦੇ ਨਹੀਂ, ਸੱਚ ਜਾਨੀ ਤੇਰੇ ਬਿਨਾ ਕੱਖ ਦੇ ਨਹੀਂ, ਤਸਵੀਰ ਤੇਰੀ ਰੱਖ ਲਈ ਦਿਲ ਦੇ ਵਿਚ, ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀ


ਨੱਖਰੇ ਤਾਂ ਪੈਣੇ ਝੱਲਣੇ..ਜੇ ਯਾਰੀ ਲਾਈ ਆ!!!!
ਬੜੀ ਨੱਖਰੇਆਂ ਵਾਲੀ ਨਾਰ ਸੋਹਣਿਆ ਤੇਰੇ ਹਿੱਸੇ ਆਈ ਆ


ਜ਼ਿੰਦਗੀ ਦਾ ਹਰ ਪਲ
ਤੇਰੇ ਨਾਲ ਹਸੀਨ ੲੇ
ਬਸ ਸੱਜਣਾਂ ਤੋੜੀਂ ਨਾ
ਰੱਬ ਵਰਗਾ ਤੇਰੇ ਤੇ ਯਕੀਨ ੲੇ


ਝੂਠੇ ਮੁਹੋ ਨਾ ਕਹੀ ਦਿਲ ਵਿਚ ਹਾਂ ਤੇਰੇ , ਹਾਂ ਜੇ ਤੂ ਕਰੇ ਕਰਾ ਜਿੰਦਗੀ ਮੈਂ ਨਾਮ ਤੇਰੇ


ਦਿਲ ਉੱਤੇ ਕਿਸੇ ਦਾ ਜ਼ੋਰ ਨਹੀ ..
ਤੇਰੇ ਬਿਨਾਂ ਸੱਜਣਾਂ ..
ਮੇਰਾ ਕੋਈ ਹੋਰ ਨਹੀ .


ਪੈਸੇ ਨਾਲ ਹੁੰਦਾ ਕਦੇ Yarri ਦਾ ਸੋਦਾ ਨੀ
ਖਰੀਦ ਲੇ ਜੋ ਸਾਡੀ Yarri ਕੋਈ ਇਹਨੇ Yoga ਨੀ


ਫੂਕਰੇ ਨੀ ਮਿੱਤਰਾ ਅਸੀ ਬੰਦੇ ਹਾਂ ਖਰੇ
.
ਸਾਡੀ ਆਉਣੀ ਨੀ ਸਮਝ ਗੱਲਬਾਤ ਸਾਡੀ ਤੇਰੀ ਸੌਚ ਤੋ ਪਰੇ


ਕਦੇ Kise ਦੇ #JAJBATAA# ਦਾ ਮਜ਼ਾਕ ਨਾ BANONA😘 ਪਤਾ Kede #ਦਰਦ# ਲੈ ਕੇ 😘 😘😍#


Leave a Reply

Your email address will not be published. Required fields are marked *