Top Best Punjabi Random Whatsapp and Facebook Status and Messages – Part 432

Best Whatsapp Status 2019

Feel free to use these Status for Facebook, WhatsApp & Other Social Sites

inA tu ਕਰੇਂਗੀ os ਤੋਂ ਵੱਧ E ਕਰਾਂਗੇ..
⭐ ਤੂੰ soch ਲੈ #pyaar❤ ਕਰਨਾ Ja ਨਫ਼ਰਤ.


ਰਾੰਝਾ ਭਾਈਆਂ ਨੂੰ ਛੱਡ ਫਕੀਰ ਹੋਇਆ ਹੀਰ ਛੱਡਗੀ ਪੂਰ ਸਹੇਲੀਆਂ ਦਾ,,
ਇੱਕ ਦਿਨ ਅਸਾਂ ਵੀ ਸੋਹਣਿਆ ਤੁਰ ਜਾਣਾ ਬੂਹਾ ਮਾਰਕੇ ਇਹਨਾਂ ਹਵੇਲੀਆਂ ਦਾ


ਵੈਰੀ ਕਹਿੰਦੇ ਤੈਨੂੰ ਦੁਸ਼ਮਣੀ_ਮਹਿੰਗੀ ਪਉ..
ਮੈ ਕਿਹਾ ਸਸਤੀ ਤਾ ਜੱਟ_ਦਾਰੂ ਵੀ ਨੀ ਪੀਦਾਆਕੜ ਵਿੱਚ ਰਹਿਣਾ, ਕਿਸੇ ਨੂੰ ਮਾੜਾ ਕਹਿਣਾ,
ਇਹ ਗੱਲਾਂ ਸਾਡੇ ‪#‎‬ ਨੂੰ ‪#‎ਬੈਂਨ‬ ਨੇ।
ਕਦੇ ‪#‎ਮਾਣ‬ ਨਾ ਕਰੀਏ, ਸੱਚੇ ‪#‎ਰੱਬ‬ ਤੋਂ ਡਰੀਏ,
ਓਂਝ ਤੇਰੇ ਵਰਗੀਆਂ ਲੱਖ਼ਾਂ ਹੀ ਸਾਡੀਆਂ ‪#‎ ਨੇ


ਸਾਡੀ ਦੋਸਤੀ 👬ਦਾ ਹੀ ਫਾਇਦਾ ਲੈਲਾ 🔫ਮਿੱਤਰਾ
👪ਸਾਡੀ ਦੁਸ਼ਮਣੀ 🔫ਦਾ ਨੁਕਸਾਨ ਤੈਥੋਂ 🙎ਸੈਹ ਨੀ ਹੋਣਾਕਦੇ ਕਹਿੰਦੀ ਸੀ ਤੇਰੇ ਬਿਨਾਂ future ਨਈ ਮੇਰਾ..ਅੱਜ ਕੱਲ ਕਮਲੀ ਮੈਨੂੰ ਆਪਣਾ past ਦੱਸਦੀ ਆ


ਬੰਦਾ ਕੱਦੋਂ ਮਾਰ ਖਾ ਜੇ ਬਹੁਤੀ ਵੱਡੀ ਗੱਲ ਨਹੀਂ,
ਬੱਸ ਦਿਲ ਹੋਵੇ ਖੁੱਲੇ ਦਰਿਆਵਾਂ ਵਰਗਾ….


ਛੇਤੀ – ਛੇਤੀ ਬਣਜਾ ਤੂੰ ਮਾਪਿਆ ਦੀ ਨੁੰਹ ਨੀ ਬੇਬੇ ਬੜੀ ਦੁੱਖੀ, ਆ ਕੇ ਕੰਮ ਸਾਂਭ ਤੂੰ ਨੀ


ਤੇਰੇ ਖ਼ਚਰੇ ਜੇ ਹਾਸੇ ਵਿੱਚ ਹੱਸਿਆ ਗਿਆ , ☞ਮਾੜੀ ਘੜੀ ⏰ਵਿੱਚ ਟੈਮ ਤੇਰਾ ਚੱਕਿਆ ਗਿਆ , ਕਾਲੀ ਨਾਗਣੀ ਦੀ ਚੱਕ ਪਰਪੋਜ਼ ਹੋ ਗਿਆ , ਤੇਰੀ ਹਾਂ ਹੋ ਗਈ ਤੇ ਮੁੰਡਾ ਪੱਟਿਆ,✓ ਗਿਆ


ਉਸਤਾਦਾਂ ਕੋਲੋੋਂ ਗੁਣ ਲੈਕੇ ਮੂੰਹ ਤੇ ਨੀ
ਥੁੱਕੀਦਾ……
ਥੋੜੀ ਜਿਹੀ SUPPORT ਉੱਤੇ ਛੋਟੇ
ਇੰਨਾ ਨੀ ਬੁੱਕੀਦਾ..!


ਯਾਰ ਬਹੁਤੇ ਨਹੀ ਬਣਾਏ ਕੁਝ ਖਾਸ ਨੇ
ਜਿਹੜੇ ਯਾਰੀਆਂ ਦੇ ਮਾਮਲੇ ਚ ਪਾਸ ਨੇ..


ਯਾਰਾਂ ਨੂੰ Scholarship📖 ਪੱਕੀ ਲੱਗਦੀ, ਹੁੰਦੇ ਪੇਪਰ 📖ਜੇ ਅਣਖਾਂ ਪੁਗਾਉਣ ਦੇ💪� ਮਿੱਤਰਾਂ ਦੇ ਸਿਰ ਇਲਜ਼ਾਮ ਬੋਲਦੇ, ਅੱਲੜਾਂ ਦੇ ਦਿਲਾਂ ❤ਨੂੰ ਚੁਰਾਉਣ ਦੇ…


Leave a Reply

Your email address will not be published. Required fields are marked *