Top Best Punjabi Random Whatsapp and Facebook Status and Messages – Part 41

Best Punjabi Shayari Online

Feel free to use these Status for Facebook, WhatsApp & Other Social Sites

ਬਤਮੀਜ ਕਹਿ ਫੇਸਬੁੱਕ ਤੇ ਸਾਨੂੰ ਦੇਵੇਂ ਉਲਾਮੇ ਨੀ
ਸਾਡਾ ਕਸੂਰ ਕੀ ਜੇ ਹੁਣ ਚੱਲਦੇ ਨਾਂ ਹਾਂਡੇ ਯਾਮੇ ਨੀ


ਸੋਚਾਂ ਦੇ ਵਿੱਚ ਤੇਰੀ ਹੀ ਤਸਵੀਰ ਬਣਾਈ ਜਾਵਾਂ,‍♂
🙌ਜ਼ਿੰਦਗੀ ਤੇਰੇ ਨਾਲ ਕੱਟਣ ਦੇ ਖਾਬ 👫ਸਜਾਈ ਜਾਵਾ


ਜੇ ਕਿਸੇ ਨੂੰ ਯਾਦ ਕਰਨ ਨਾਲ ਛਿੱਕਾਂ ਆਉਂਦੀਆਂ ਹੁੰਦੀਆਂ ਤਾਂ.
.
ਕਮਲੀੲੇ ਤੈਨੂੰ ਤਾਂ ਅੱਧਾ ਕਮਲਾ ਮੈਂ ਹੀ ਕਰ ਦੇਣਾ ਸੀ


ਚੰਗੇ ਆਂ ਸੁਭਾਅ ਦੇ ਤਾਹੀਓਂ ਸਾਰੇ ਨੇ 🗣ਬੁਲਾਉਂਦੇ

ਜੇ ਨੀਤਾਂ ਹੋਣ ਮਾੜੀਆਂ ਤਾਂ ਬੀਬਾ ਕੌਣ ਪੁੱਛਦਾ,


ਸਿਮਰਨ ਕਰੀਏ ਤਾ ਮਨ ਸਵਰ ਜਾਵੇ
ਸੇਵਾ ਕਰੀਏ ਤਾ ਤਨ ਸਵਰ ਜਾਵੇ
ਕਿੰਨੀ ਮਿੰਠੀ ਸਾਡੇ ਗੁਰੂ ਦੀ ਬਾਣੀ
ਅਮਲ ਕਰੀਏ ਤਾ ਜਿੰਦਗੀ ਸਵਰ ਜਾਵੇ ੧ਓ #ਵਾਹਿਗੁਰੂ


ਰਹੇ ਚੜਦੀ ਕਲਾ ਚ ਮੇਰਾ ਬਾਪੂ ਮਾਲਕਾ,
ਬਾਪੂ ਆਸਰੇ ਤਾਂ ਪੁੱਤਾਂ ਦੀ ਚੜਾਈ ਹੂੰਦੀ ਐ


ਜੇਕਰ ਭਰਾਵਾਂ ਤੋ ਅੱਡ ਹੋੲੀੲੇ ਤਾਂ ਕੁੱਤੇ ਵੀ ਡਰਾੳੁਦੇ ਅਾਂ ਜੇਕਰ ਭਰਾ ਨਾਲ ਹੋਣ ਤਾਂ ਸ਼ੇਰ ਵੀ ਘਬਰਾੳੁਦੇ ਅਾਂ


ਮੈਂ ਕਦੇ ਹੋ ਗਿਆ ਜੇ ਉਹਲੇ ਉਹਦੀ ਅੱਖ ਤੋਂ,ਉਹਨੇ ਰੋ-ਰੋ ਕੇ ਮੈਨੂੰ ਲੱਭਣਾ,ਵੇ ਕਦੇ ਪਾਵੀਂ ਨਾ ਵਿਛੋੜਾ ਰੱਬਾ ਮੇਰਿਆ,ਮੇਰੀ ਮਾਂ ਦਾ ਨੀ ਜੀਅ ਲੱਗਣਾ


ਐਸੇ ਇਸ਼ਕੇ ਨੇ ਮਾਰੇ ਕਿ ਉਹ ਅਕਲਾਂ ਨਾਂ ਰਹੀਆਂ.
ਮੁੱਖ ਹੋਗੇ ਨੇ ਉਦਾਸੇ ਤੇ ਉਹ ਸਕਲਾਂ ਨਾਂ ਰਹੀਆਂ


#ਸੱਜਣਾ 😘 ਨੂੰ #ਮਿਲਦੇ ਆ #ਫੁੱਲ 🌹 ਬਣਕੇ..

#ਵੈਰੀ ਟੱਕਰੇ #ਤਾਂ ਬਣ #ਹਥਿਆਰ 🔫 #ਜਾਈਦਾ.


Leave a Reply

Your email address will not be published. Required fields are marked *