Top Best Punjabi Random Whatsapp and Facebook Status and Messages – Part 376

Best Whatsapp Status 2019

Feel free to use these Status for Facebook, WhatsApp & Other Social Sites

ਨੀ ਤੂੰ ਰੁਲੇਗੀਂ ਹਜਾਰ ਵਾਲੇ ਨੋਟ ਵਾਂਗੂ ਨੀ,
ਜੇ muNda ਸੋਹਣੀਏ ਕਰੰਸੀ ਵਾਂਗੂ Change ਹੋ ਗਿਅਾ


ਮੈ ਸੋਹ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀਆ pabi ਨਾਲ..


ਸਾਡਾ ਵੀ ਤਾਂ ਛੇਤੀ ਹੀ ਜਹਾਜ਼ ੳੁੱਡਣਾ🛫 ।
☎ਦੱਸਾਗੇ ਨੀ ਤੇਨੂੰ ਫਿਰ ਲੈਂਡ ਕਰਕੇ


ਮਿਲ ਗਏ 🙌 ਸੰਜੌਗ ਜੇ ਤੂੰ ਰਾਜ ਕਰੇਗੀ 👉 ਕਿਸੇ ਚੀਜ ਦੀ ਨਾ ਮੁੰਡਾ👭 ਛੱਡੂ ਘਾਟ ਨੀ


Ni Tera todna promise aaj baliye.
ਠੇਕੇ to pi ke rum baliye..👌🏻😘


😎 ਕਦੇ ਪੁੰਨ ਦਾ ਕੰਮ ਵੀ ਕਰ ਲਿਆ ਕਰੋ 😞

ਕਿਉ 🙍ਮੁੰਡਿਆ ਦਾ 💔ਦਿਲ ਤੋੜਨ ਤੇ ਹੀ ਲੱਕ ਬੰਨਿਆਂ😔


ਮੇਰਾ ਰੁਕਦਾ ਨੀ hassa 😄😄😃😃😃😃 ਮੈਨੂੰ ਅੱਜ ਪਤਾ ਲੱਗਾ
ਨੀ ਤੂੰ Shaadi Dot ਉੱਤੇ ਮੁੰਡਾ ਭਾਲਦੀ..


ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ..ਦੋਵੇਂ ਇੱਕ ਪਲ ਚ ਰੁੱਲ ਤੇ ਇੱਕ ਪਲ ਚ ਖੁੱਲ ਜਾਂਦੀਆਂ


ਨੀ ਤੂੰ ਨਖਰਿਅਾ ਪੱਟੀ ਏ, ਪੈਂਦੇ ਗੱਲਾ ਵਿੱਚ Dimple ਆ
.
ਅਸੀਂ ਪਿੰਡਾਂ ਦੇ ਕਾਕੇ ਆ, ਪਹਿਲੇ ਦਿਨ ਤੋਂ ਹੀ Simple ਅ


_Yaar mile bandooka warge_
_Ki krna talwara nu_
_Lambia umra bakhshi rabba_ jigri yaaran nu..


Leave a Reply

Your email address will not be published. Required fields are marked *