Top Best Punjabi Random Whatsapp and Facebook Status and Messages – Part 315

Top Attitude Status

Feel free to use these Status for Facebook, WhatsApp & Other Social Sites

#ਦਿਲ ਤੈਨੂੰ #ਕਿੰਨਾਂ ਕਰਦਾ #ਪਿਆਰ
ਮੈਂ #ਕਿੰਝ ਦੱਸਾਂ #ਬੋਲ ਕੇ
#ਕੀ ਕੀ #ਲਿਖਿਆਂ #ਦਿਲ ਦੀ #ਕਿਤਾਬ ਚ
#ਮੈਂ ਕਿੰਝ #ਦੱਸਾਂ ਬੋਲ ਕੇ.


ਖੇਡਾਂਗੇ ਹਰ ਬਾਜ਼ੀ, ਜੇ ਕੋਈ ਵਾਦਾ ਕਰੇ ਜਿਤਾਓਣ ਦਾ_
ਸਾਰੀ ਉਮਰ ਉਡੀਕਾਂਗੇ , ਜੇ ਕੋਈ ਵਾਦਾ ਕਰੇ ਆਉਣ ਦਾ_


ਉਹ ਕਦੇ ਵਾਪਸ ਨਹੀ ਅਾਉਂਦੇ ਜਿਹੜੇ ਦਿਲ ਨੂੰ ਠੱਗ ਜਾਂਦੇ ਉਹਨਾ ਰੋਗਾ ਦਾ ਕੋਈ ਇਲਾਜ ਨਹੀ ਜੋ ਦਿਲ ਨੂੰ ਲੱਗ ਜਾਂਦੇ


ਗਲਤ ਉਹ ਨਹੀਂ ਸੀ ਜਿਹਨੇ ਧੋਖਾ ਦਿਤਾ
ਗਲਤ ਮੈ ਸੀ ਜਿਹਨੇ ਮੌਕਾ ਦਿਤਾ


je vafa sade to na hoi te vada tu vi na nebaya je asi rus hi gaye si te aake tu vi na manaya💕


ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ


ਭੁੱਖੇ-ਭਾਣੇ ਚੀਕਣੀਆਂ ਚੋਟੀਆਂ ਨੂੰ ਮੱਲਦੇ
ਸਿੰਘਾਂ ਮੂਹਰੇ ਦੱਸ ਕਿਹੜੇ ਤੋਪਖਾਨੇ ਚੱਲਦੇ
ਅੱਗ ਦਾ ਕੋਈ ਛਿੱਟਾ ਫਿਰੇ ਮੋਮਜਾਮਾ ਪਾੜਦਾ
ਜੱਕ-ਤੱਕ ਨਾਲ਼ ਕਾਹਦਾ ਮੇਲ ਤਾੜ-ਤਾੜ ਦਾ ~


ਪੱਥਰ ਕਦੇ? Gulabਨੀ ਹੁੰਦੇ,??
ਕੋਰੇ ਵਰਕੇ ਕਦੇ kithab? ਨੀ ਹੁੰਦੇ||
ਜਿਥੇ ਯਾਰੀ? ਲਾ ਲਈਏ ਉੱਥੇ ?
Yarra? ਨਾਲ ਹਿਸਾਬ ਨੀ ਹੁੰਦੇ..


ੴ ਨੀਲੀ☝ ਛੱਤ ਵਾਲਿਆ ਬਣਾ ਕੇ ਰੱਖੀ ਕਿਰਪਾ….
ਤੇਰੇ ਆਸਰੇ ਖੁਆਬ ? ਵੱਡੇ ਦੇਖੀ ਬੈਠੇ ਆ.ੴ


ਰੱਬ ਮਹਿੰਗੀ 👌ਘੜੀ ⌚ ਸਭ ਨੂੰ ਦੇਵੇ
ਪਰ ਮਾੜੀ😰 ਘੜੀ ਕਿਸੇ ਨੂੰ ਨਾ ਦੇਵੇ🙏


Leave a Reply

Your email address will not be published. Required fields are marked *