Top Best Punjabi Random Whatsapp and Facebook Status and Messages – Part 274

Best Facebook status 2019

Feel free to use these Status for Facebook, WhatsApp & Other Social Sites

#ਬੱਦਲ ਲਿਸ਼ਕੇ #ਜ਼ੋਰਾਂ ਤੇ
ਟੁੰਬਦੀਆਂ ਤੇਰੀਆਂ #ਤੋਰਾਂ ਵੇ
ਨਾ #ਆਸਾਂ ਰੱਖੀਆਂ ਹੋਰਾਂ ਤੇ
ਸਾਨੂੰ ਤੇਰੀਆਂ ਲੋਰਾਂ ਵੇ


ਡਿੱਗਦੇ #ਅੱਥਰੂ ਜੱਟੀ ਦੇ
ਜੱਟ ਨੂੰ #ਸੋਣ ਨਹੀਂ ਦਿੰਦੇਡਿੱਗਦੇ #ਅੱਥਰੂ ਜੱਟੀ ਦੇ
ਜੱਟ ਨੂੰ #ਸੋਣ ਨਹੀਂ ਦਿੰਦੇ


ਏਕ #ਆਰਜ਼ੂ ਹੈ ਪੂਰੀ #ਅਗਰ ਪਰਵਿਦਗਾਰ ਕਰੇ
ਮੈਂ #ਦੇਰ ਸੇ ਜਾਊਂ ਔਰ ਵੋ ਮੇਰਾ #ਇੰਤਜ਼ਾਰ ਕਰੇ..


TERI MERI
LAGu Ni
ਟਿੱਚ ਬਟਨਾ ਦੀ ਜੋੜੀ


ਦੱਸ ਵੇ ਵਕੀਲਾ ਸਰਕਾਰੀ ਕਿਹੜਾ ਲਾਅ ਏ
ਦਿਲ ਨੂੰ ਚੁਰਾਵੇ ਜਿਹੜਾ ਓਹਦੀ ਕੀ ਸਜ਼ਾ ਏ


ਫੁੱਲ ਗਮਲੇ ਚੋਂ ਸੁੱਕ ਜਾਂਦੇ
ਉੱਤੋਂ ਜਿਹੜੇ ਹੱਸਦੇ ਨੇ, ਵਿੱਚੋਂ ਰੋ-ਰੋ ਮੁੱਕ ਜਾਂਦੇ ❤️❤️


ਬੇਸ਼ੱਕ #ਹੋਣਾ ਮਿੱਟੀ ਪਰ ਕਦਰ ਕਰੋ #ਚੰਮ ਦੀ

ਜੇ ਸ਼ੌੰਕ ਹੀ #ਮਰ ਗਏ ਤਾਂ ਜਿੰਦਗੀ ਕਿਸ #ਕੰਮ ਦੀ


ਆਪਣੇ ਤੂੰ ਆਪ ch ਕੀ ਬਣੀ ਫਿਰਦੀ🧟‍♀ ਨੀ ਬੇਬੇ ਜੱਟ ਨੂ ਵੀ ਕਾਲਾ ਟਿੱਕਾ⚫ ਲਾਉਦੀ ਆ


-jo marji dunia kahi jave-
– ਵੱਖਰਾ ਅਸੀ ਸਾਰਿਆ ਤੋ ਸੁਭਾਅ ਰੱਖਿਆ-
-gal kara na vad aokat nalo-
-ਨਾ ਨੱਖਰਾ ਹੀ ਮਹਿੰਗੇ ਭਾਅ ਰੱਖਿਆ-


Ik #Tu Te #Ik Teri #Paari
Manu #Jaanoo Vadh #Pyaari


Leave a Reply

Your email address will not be published. Required fields are marked *