Top Best Punjabi Random Whatsapp and Facebook Status and Messages – Part 164

Best Facebook status 2019

Feel free to use these Status for Facebook, WhatsApp & Other Social Sites

ਛੋਟੇ ਸੀ ਤਾਂ ਹਰ ਚੀਜ਼ ਭੁੱਲ ਜਾਂਦੇ ਸੀ….ਦੁਨੀਆਂ ਕਹਿੰਦੀ ਸੀ ਕਿ ਯਾਦ ਕਰਨਾ ਸਿਖ……
ਹੁਣ ਵੱਡੇ ਹੋਏ ਹਾਂ ਤਾਂ ਦੁਨੀਆਂ ਕਹਿੰਦੀ ਹੈ ਕਿ……ਭੁੱਲਣਾ ਸਿਖ…!!!


ਤੇਰੀ ਬੇਵਫਾਈ ਦੀਆਂ ਇਹ ਰਾਤਾਂ ਗਵਾਹ ਨੇ , ਸ਼ੌਕ ਨਾਲ
ਤਾਂ ਕਦੇ ਕੋਈ ਅਪਣੀ ਨੀਂਦ ਨਹੀਂ ਕੁਰਬਾਨ ਕਰਦਾ…


ਲੋਕ ਪੁੱਛਦੇ ਨੇ…ਕੌਣ ਹੈ ਜੋ ਤੇਰਾ ਿੲਹ ਹਾਲ ਕਰ ਗਿਆ
ਮੈ ਮੁਸਕਰਾ ਕੇ ਕਹਿੰਦਾ ਹਾ….ਉਸਦਾ ਨਾਂ ਹਰ ਕਿਸੇ ਦੇ ਬੱੁਲਾਂ ਤੇ ਚੰਗਾ ਨਹੀਂ ਲਗਦਾ…..!!!!


ਕਾਲਾ ਸੂਟ ਸੀ ਤੂੰ ਪਾਇਆ ਜਦੋ ਮੈ ਸੀ ਤੈਨੂੰ ਦੇਖਿਆ👌
ਜਿਹਤੇ ਬੈਠਦੀ ਹੁੰਦੀ ਸੀ ਉਹੋ ਬੁੱਲਟ ਨੀ ਵੇਚਿਆ.


Mukabla Ta Bande Karde Hunde (y)
Jnanian Ta Pitth Te Chugli Hi Kar Sakdian


ਸਾਹਾਂ ਦੀ ਤਾਂ ਕੋਈ ਕਮੀ ਨਹੀਂ
ਮੇਰੇ ਕੋਲ
ਪਰ ਜੋ ਜਿਊਂਦੇ ਹੋਣ ਦਾ
ਅਹਿਸਾਸ ਕਰਾਏ
ਤੇਰੇ ਬਾਦ
ਐਸਾ ਕੋਈ ਨਹੀਂ ਮਿਲਿਆ..


ਤੇਰੇ िਪਆਰ ਦਾ ਪਤਾ ਨੀ िਕਹੜਾ ਵਾਇਰਸ ਸੀ.

ਮੇਰੇ िਦਲ ਦੀਆ ਫਾਈਲਾਂ ਕਰਪਟ ਕਰ िਗਆ


ਸਾਲੀ ਧੁੰਦ ਤਾਂ ਸਵੇਰੇ ਅੱਜ ਅੈਵੇ ਪਈ ਸੀ
ਜਿਵੇਂ #Undertaker ਨੇ ਆਉਣਾ
ਹੁੰਦਾਸਾਲੀ ਧੁੰਦ ਤਾਂ ਸਵੇਰੇ ਅੱਜ ਅੈਵੇ ਪਈ ਸੀ
ਜਿਵੇਂ #Undertaker ਨੇ ਆਉਣਾ
ਹੁੰਦਾ


ਪਿੰਡਾਂ ਦੇ ਮੁੰਡੇ ਹਰ ਚੀਜ਼ ਮੁਫ਼ਤ ਭਾਲਦੇ..

ਪਰ ਲੜਾਈ ਮੁੱਲ ਲੈਂਦੇ ਆ


ਗ਼ਲਤੀਆਂ ਨੂੰ ਮਾਫ ਕਰਨਾ ਸਿੱਖ ਸੱਜਣਾ,
ਗੁੱਸੇ ਹੋ ਕੇ ਜੱਗ ਵਿਚ ਲੱਖਾਂ ਤੁਰੇ ਫਿਰਦੇ ਨੇ..


Leave a Reply

Your email address will not be published. Required fields are marked *